ਵਿਕੀਕਾਰਜ਼:ਸੰਦ
Appearance
ਇਹ ਵਰਕਾ ਉਹਨਾਂ ਸਾਧਨਾਂ ਦੀ ਸੂਚੀ ਹੈ ਜਿਨ੍ਹਾਂ ਦੀ ਵਰਤੋਂ ਤੁਸੀਂ ਵਿਕੀਕਾਰਜ਼ ਨਾਲ ਵਧੇਰੇ ਤੇਜ਼ੀ ਅਤੇ ਆਰਾਮ ਨਾਲ ਕੰਮ ਕਰਨ ਲਈ ਕਰ ਸਕਦੇ ਹੋ। ਜੇ ਤੁਸੀਂ ਕੋਈ ਲਿਪੀ ਲਿਖੀ ਹੈ, ਤਾਂ ਇਸ ਨੂੰ ਸ਼ਾਮਲ ਕਰਨ ਲਈ ਅਜ਼ਾਦ ਮਹਿਸੂਸ ਕਰੋ ਤਾਂ ਜੋ ਦੂਜੇ ਇਸ ਦੀ ਵਰਤੋਂ ਕਰ ਸਕਣ।
- wf-query: tool that allows you to run JSONata queries on a dump of Wikifunctions, with the table output itself also being customizable with JSONata queries. Written in NodeJS Express and vanilla JS
- find constants: tool that represents a f64 using Wikifunctions representation. Prints, comma separated, the sign of the float (-1, 0, 1), the exponent of the float, and the fraction of the float. Written in Rust.
- Dumpextract: a program to extract info from the dump of Wikifunctions. Written in COBOL.
- wikilambda editsource.js: ਵਰਤੋਂਕਾਰ ਲਿਪੀ ਜੋ ਤੁਹਾਨੂੰ ZObjects ਦੀ ਕੱਚੀ JSON ਸਮੱਗਰੀ ਨੂੰ ਸੋਧਣ ਦੀ ਆਗਿਆ ਦਿੰਦੀ ਏ।