Jump to content

ਵਿਕੀਕਾਰਜ਼:ਤਕਨੀਕੀ ਸਮੱਸਿਆ ਦੀ ਇਤਲਾਹ ਦਿਓ

From Wikifunctions
This page is a translated version of the page Wikifunctions:Report a technical problem and the translation is 38% complete.
Shortcut:
WF:BUG

ਜੇ ਤੁਹਾਨੂੰ ਵਿਕੀਕਾਰਜ਼ ਵਿੱਚ ਕੋਈ ਮਾਂਙਣੂ(bug) ਮਿਲਿਆ ਏ, ਜਾਂ ਤੁਹਾਡੇ ਕੋਲ ਵਿਕੀਕਾਰਜ਼ਾਂ ਲਈ ਇੱਕ ਗੁਣ ਦੀ ਬੇਨਤੀ ਹੈ, ਤਾਂ ਕਿਰਪਾ ਕਰਕੇ ਸਾਨੂੰ ਦੱਸੋ!

ਦਾਇਰਾ

  • ਮਾਂਙਣੂ (bug) - ਇੱਕ ਸਮੱਸਿਆ ਜੋ ਵਿਕੀਕਾਰਜ਼ 'ਤੇ ਗਲਤ ਜਾਂ ਅਣਜਾਣ ਨਤੀਜੇ ਪੈਦਾ ਕਰਦਾ ਹੈ। ਧਿਆਨ ਦਿਓ ਕਿ ਕਾਰਜ਼ਾ ਦੇ ਅੰਦਰ ਸਮੱਸਿਆਵਾਂ ਨੂੰ ਇਸ ਸੰਦਰਭ ਵਿੱਚ ਮਾਂਙਣੂ (bug) ਨਹੀਂ ਮੰਨਿਆ ਜਾਂਦਾ ਏ।
  • ਖ਼ਾਸ ਬੇਨਤੀ' - ਇੱਕ ਵਿਚਾਰ ਜਿਸਨੂੰ ਤਰੱਕੀ ਟੀਮ ਵਿਕੀਕਾਰਜ਼ ਵਿੱਚ ਜੋੜਦੀ ਏ ਤਾਂ ਜੋ ਇਸਨੂੰ ਹੋਰ ਵੀ ਸ਼ਾਨਦਾਰ ਬਣਾਇਆ ਜਾ ਸਕੇ।

ਕੀ ਤੁਹਾਨੂੰ ਕਿਸੇ ਹੋਰ ਚੀਜ਼ ਵਿੱਚ ਮਦਦ ਦੀ ਲੋੜ ਏ?

ਹੇਠ ਲਿਖੇ ਵਿਕੀਕਾਰਜ਼ ਵਿਕਾਸਕਾਰ ਟੀਮ ਦੇ ਕੰਮ ਦੇ ਦਾਇਰੇ ਤੋਂ ਬਾਹਰ ਹਨ:

ਮੌਜੂਦਾ ਮਾਂਙਣੂ (bug) ਅਤੇ ਗੁਣਾਂ ਦੀ ਬੇਨਤੀਆਂ ਨੂੰ ਲੱਭੋ

  • ਉੱਚ-ਪੱਧਰੀ ਮੁੱਦਿਆਂ ਦੇ ਛੇਤੀ ਸਾਰ ਲਈ Wikifunctions:Status ਵੇਖੋ।
  • ਤੁਸੀਂ ਫੈਬਰੀਕੇਟਰ ਵਿੱਚ ਖੁੱਲ੍ਹੇ ਕੰਮਾਂ ਦੀ ਸੂਚੀ ਖੋਜ ਸਕਦੇ ਹੋ ਇਹ ਦੇਖਣ ਲਈ ਕਿ ਕੀ ਤੁਹਾਡਾ ਮਾਂਙਣੂ (bug) ਜਾਂ ਗੁਣਾਂ ਦੇ ਵਿਚਾਰ ਪਹਿਲਾਂ ਹੀ ਲਿਖਤੀ ਰੂਪ ਵਿੱਚ ਦਰਜ ਨੇ।

ਹੋਰਾਂ ਨਾਲ ਚਰਚਾ ਕਰੋ

You can ask questions about possible bugs or feature ideas at a few locations. This may be helpful if you are unsure how to clearly describe the bug or feature idea:

File a task in Phabricator

If you are familiar with Phabricator, you can search and file tasks directly.

If you are not yet familiar: Phabricator is the web-based development collaboration tool mostly used to manage MediaWiki software projects including Wikifunctions. A short summary about Phabricator for newcomers, including tutorial videos, is on MediaWiki's wiki at mw:Phabricator/Help.

  • You can search the listing of open tasks to see if your bug or feature idea is already documented.
  • You can file a new task. Please always include:
    • Examples
    • Any relevant links
    • For bugs: The exact steps that produced the bug, so that the team can reproduce and diagnose it.


ਬੋਲਿਆਂ

The development team understands a limited number of languages – but you are free to report issues in any language that you're comfortable with.

If possible, please provide a summary in English when creating a phabricator task, or ask someone to help you.

Follow-up

  • The locations above are followed by the Wikifunctions development team, as well as community members. The time to get a reply varies depending on the nature or complexity of the topic, etc. However, in general, you can get an answer within 2 workdays. Please let us know if we missed something, as life can get distracting!
  • Not all problems can be solved immediately: depending on the impact, priority, etc. some bugs can be triaged to low priority. You may follow the status of your report on the relevant linked phabricator task.